8/13/2010

ਸ਼ਿਵ ਕੁਮਾਰ ਬਟਾਲਵੀ ਜੀ ਤੋ ਪਰੇਰਤ ਹੋ ਕੇ -ਜਸਪ੍ਰੀਤ ਸਿੰਘ ਖੱਖ

ਦਿਲ ਦਾ ਦਰਦ ਜਦ ਸਾਝਾਂ ਕੀਤਾ,
ਤਾਂ ਮਜ਼ਾਕ ਉਡਾਇਆ ਲੋਕਾ ਨੇ,

ਅੰਦਰੋ ਅੰਦਰੀ ਘੁੱਟਦਾ ਰਿਹਾ,
ਜਿਵੇ ਖੂਨ ਪੀਦੀਆ ਜ਼ੋਕਾ ਨੇ,

ਰੂਹ ਮੇਰੀ ਨੂੰ ਟੋਟੇ-2 ਕਰ ਦਿੱਤਾ,
ਗਮਾਂ ਦੀਆ ਤਲਵਾਰੀ ਨੋਕਾ ਨੇ,

ਅਸਾਂ ਵੀ ਭਰੀ ਜਵਾਨੀ ਮੁੱਕ ਜਾਣਾ,
ਤੇ ਬਾਤ ਨਾ ਪੁੱਛਣੀ ਲੋਕਾ ਨੇ,