7/31/2010

ਆਪਣੀ ਮੌਤ ਨੂੰ ਰੋਕ

ਮੇਰੇ ਜੀਣ ਦਾ ਕਈਆਂ ਨੂੰ, ਅਫ਼ਸੋਸ ਹੋਈ ਜਾਂਦਾ,

ਮੇਰੇ ਪਤਨ ਦਾ ਕਾਰਣ ਨੇ ਲੱਭਦੇ, ਆਪਣੇ ਹੀ ਲੋਕ।

ਮੇਰੇ ਮਰਨ ਦਾ ਅਰਮਾਨ ਰੱਖ, ਕਰਦੇ ਦੁਆਵਾਂ,

ਕਿਥੋਂ ਅਰਮਾਨ ਜਲਾ ਦਿਆਂ, ਆਪਣੀ ਮੌਤ ਨੂੰ ਰੋਕ।