2/22/2010
ਮੈ ਮਰਦਾਂ
ਜਦੋ ਟੁਰਦਾ ਸਨਮ ਪਾਉਦਾ ਲੱਕ ਵਿਚ ਵੱਲ, ਇਹਾ ਟੌਰ ਵਟਾ ਨਹੀ ਤਾ ਮੈ ਮਰਦਾਂ ਤੇਰੀ ਜੁਲਫ ਸਿਆ ਕੀਤਾ ਮੁਨਤਫਾ, ਇਹਾ ਜੁਲਫ ਲੁਕਾ ਨਹੀ ਤਾ ਮੈ ਮਰਦਾਂ ਤੇਰੀ ਉਠੀ ਨਜ਼ਰ ਕੀਤਾ ਜਖਮੀ ਜਿਗਰ, ਇਹਾ ਨਜ਼ਰ ਲੁਕਾ ਨਹੀ ਤਾ ਮੈ ਮਰਦਾਂ ਤੇਰੇ ਨਾਲ ਹਮੇਸ਼ਾ ਗੈਰ ਹੌਦੇਨ,ਇਹਾ ਗੈਰ ਹਟਾ ਨਹੀ ਤਾ ਮੈ ਮਰਦਾਂ