2/22/2010
ਯਾਰ ਦੀ ਹੋ ਗਈ ਯਾਰ ਮੇਰਾ ਮੈਂ ....
ਯਾਰ ਦੀ ਹੋ ਗਈ ਯਾਰ ਮੇਰਾ ਮੈਂ ਤੇ ਮੈਂ ਦੁਨੀਆ ਨੂੰ ਕੀ ਜਾਣਾ ਯਾਰ ਨਾਲ ਜੀਣਾ ਯਾਰ ਨਾਲ ਮਰਨਾਤੇ ਮੈਂ ਯਾਰ ਨਾਲ ਸੁਰਰੀਂ ਜਾਣਾ ਜਾਨ ਜੇ ਜਾਵੇ ਦੁਖ ਨੀ ਕੋਈ ਪਰ ਮੈਂ ਨੀ ਯਾਰ ਗਵਾਣਾ ਦੁਨੀਆ ਦਾ ਬਸ ਗੋਰਖ ਧੰਦਾ ਤੇ ਮੈਂ ਕੀ ਕੱਢਣਾ ਪਾਉਣਾ ?ਮੈਂ ਤਾਂ ਜਾਣਾ ਪਿੱਛੇ-ਪਿੱਛੇ ਤੇ ਮੇਰੇ ਯਾਰ ਨੇ ਜਿਥੇ ਜਾਣਾ ....