2/22/2010

ਇਸ਼ਕ ਤੇਰੇ ਦੇ ਸਦਕੇ ਸਾਰੇ ਸ਼ਹਿਰ ਚ ਸਾਡੀ ਚਰਚਾ ਹੈp

ਰਾਤੀਂ ਨੀਂਦ ਵਿਚ ਪਤਾ ਨਹੀਂ ਕਿੰਝ ਲਿਆ ਸੀ ਤੇਰਾ ਨਾਮ ਅਸੀਂ,ਸੁਬਹ ਹੋਈ ਤਾਂ ਹੋ ਗਏ ਸਾਰੇ ਟੱਬਰ ਵਿਚ ਬਦਨਾਮ ਅਸੀਂ,ਇਸ਼ਕ ਤੇਰੇ ਦੇ ਸਦਕੇ ਸਾਰੇ ਸ਼ਹਿਰ ਚ ਸਾਡੀ ਚਰਚਾ ਹੈ,ਵਰਨਾ ਕੌਣ ਸਾਨੂੰ ਪੁੱਛਦਾ ਸੀ ਬੈਠੇ ਸਾਂ ਗੁਮਨਾਮ ਅਸੀਂ,