5/29/2010

ਭਾਈ ਵੀਰ ਸਿੰਘ

ਭਾਈ ਵੀਰ ਸਿੰਘ(੧੮੭੨-੧੯੫੭) ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਚ ਹੋਇਆ।ਉਹ ਪੰਜਾਬੀ ਦੇ ਮਹਾਨ ਕਵੀ,ਮਾਨਵਤਾ ਦੇ ਮਹਾਨ ਵਿਚਾਰਕ ਤੇ ਵਿਦਵਾਨ ਹੋਏ ਹਨ।