2/22/2010

ਰੱਬਾ ਸਾਡੀ ਜਾਨ ਨਿਕਲ ਜਏ p

ਸੱਬ ਕਹਿੰਦੇ ਨੇ ਉਹ ਬਦਲ ਗਏ... ਉਹ ਬੇਵਫਾ ਨੇ...ਸੁਣ ਤੀਰ ਕਲੇਜੇਉਂ ਨਿਕਲ ਗਏ... ਕਿ ਉਹ ਬੇਵਫ਼ਾ ਨੇ...ਇਹ ਤਾਂ ਹੋ ਨਹੀ ਸਕਦਾ ਉਹਨੂੰ... ਮੇਰੀ ਨਾ ਪਰਵਾਹ ਹੋਵੇ...ਜਾਂ ਰੱਬਾ ਸਾਡੀ ਜਾਨ ਨਿਕਲ ਜਏ... ਯਾ ਫੇਰ ਇਹ ਅਫ਼ਵਾਹ ਹੋਵੇ...ਜਾਂ ਰੱਬਾ ਸਾਡੀ ਜਾਨ ਨਿਕਲ ਜਏ... ਯਾ ਫੇਰ ਇਹ ਅਫ਼ਵਾਹ ਹੋਵੇ...