2/22/2010
ਹੁਣ ਆਪ ਸਹਾਂਰਾਂ ਲੱਭਦਾ ਹਾ
ਚਾਹਤ ਸੀਂ ਵੱਧ ਪਾਉਣੇ ਦੀ ਵਤਨੋ ਦੁਰ ਹਾ ਆ ਬੈਠੇਪੱਕਾ ਪਾਉਣ ਦੀ ਖਾਤਿਰ ਕੱਚਾ ਘਰ ਵੀ ਢਾਹ ਬੈਠੇਹਾਸਿਲ ਕਰਨ ਮੁਹੱਬਤ ਆਏ ਸੀਂ ਅਸੀਂ ਗੈਰਾ ਦੀਆਪਣਿਆ ਦਾ ਪਿਆਰ ਵੀ ਹੱਥੋ ਅਸੀਂ ਗੁਆ ਬੈਠੇਚਾਹਤ ਸੀਂ ਸਹਾਂਰਾਂ ਬਣੂ ਗਾ ਡਿਗਦੇ ਲੋਕਾ ਦਾਹੁਣ ਆਪ ਸਹਾਂਰਾਂ ਲੱਭਦਾ ਹਾ ਐਸੀ ਢੋਕਰ ਖਾ ਬੈਠੇ