2/22/2010

ਉਸ ਦੀ ਨਾਂਹ ਵਿੱਚੋਂ ਵੀ ਜਾਪੇ ਹੁੰਦਾ ਜਿਉਂ ਇਕਰਾਰ

ਦਿਲਬਰ ਬਾਰੇ ਮੈਂ ਕੀ ਦੱਸਾਂ ਕੈਸਾ ਹੈ ਕਿਰਦਾਰ ਉਸ ਦਾ,
ਤਨ ਮਨ ਦੋਵੇਂ ਠਰ ਜਾਂਦੇ ਨੇ ਜਦ ਹੋਵੇ ਦੀਦਾਰ ਉਸ ਦਾ,
ਮੈਨੂੰ ਸਮਝ ਨਾਂ ਆਵੇ ਉਸ ਦੀ ਹਾਂ ਹੈ ਜਾਂ ਇਨਕਾਰ ਉਸ ਦਾ,
ਉਸ ਦੀ ਨਾਂਹ ਵਿੱਚੋਂ ਵੀ ਜਾਪੇ ਹੁੰਦਾ ਜਿਉਂ ਇਕਰਾਰ ਉਸ ਦਾ,