2/27/2010

ਜਿਸ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ

ਜਿਸ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ
ਯਾਦ ਉਸਦੀ ਹੀ ਦਵਾਉਂਦੇ ਨੇ ਲੋਕ
ਇਕ ਤਾਂ ਕਹਿੰਦੇ ਨੇ ਮੁਸਕੁਰਾਉਂਦੇ ਰਹੋ
ਫਿਰ ਗੱਲ ਉਸਦੀ ਛੇੜ ਕੇ ਰਵਾਉਂਦੇ ਨੇ ਲੋਕ