2/22/2010

ਟੌਰ ਵੱਖਰੀ ਏ ਸਾਡੀ ਸੰਸਾਰ ਉੱਤ

ਜਾਨ ਵੈਰੀ ਦੀ ਲੈਣੀ ਵੀ ਜਾਣਦੇ ਆਂ ਜਾਨ ਵਾਰਨੀ ਆਉਂਦੀ ਏ ਸੋਹਣੇ ਯਾਰ ਉੱਤੇ,
ਮਹਿੰਗੇ ਮੁੱਲ ਸਰਦਾਰੀਆਂ ਅਸੀਂ ਲਈਆਂ ਨੱਚ-ਨੱਚ ਕੇ ਖੰਡੇ ਦੀ ਧਾਰ ਉੱਤੇ,
ਜਿਹੜੇ ਦੇਸ਼ ਦੇ ਲਈ ਸ਼ਹੀਦ ਹੋ ਗਏ ਮਾਣ ਭਗਤ,ਊਧਮ,ਕਰਤਾਰ ਉੱਤੇ,
ਉਂਝ ਵੱਸਦੀ ਭਾਵੇਂ ਬਹੁਤ ਦੁਨੀਆ ਟੌਰ ਵੱਖਰੀ ਏ ਸਾਡੀ ਸੰਸਾਰ ਉੱਤੇ।