2/22/2010
ਹੁਸਨ ਦੀ ਗੱਲ
ਤੇਰੇ ਹੁਸਨ ਦੀ ਕੀ ਮੈ ਗੱਲ ਕਰਾਂ;ਤੇਰੇ ਹੁਸਨ ਦਾ ਰੰਗ ਨਿਆਰਾ ਏ;ਪਲਕ ਹਿੱਲਦੀ ਨਾ ਅੱਖਾਂ ਬਿਲੀਆਂ ਦੀ;ਜਿੰਨੇ੍ ਲੁਟਿਆ ਮੇਰਾ ਦਿਲ ਵਿਚਾਰਾ ਏ;ਭਾਰ ਵੰਗੂ ਸੋਹਣਿਆ ਵੇ ਜਿੰਦ ਡੋਲਦੀ,ਬੜਾ ਤੇਜ਼ੀ ਨਾਲ ਧੜਕਦਾ ਜੀਅ ਵੇ;ਬਘਾ ਬਘਾ ਹੋ ਗਿਆ ਏ ਰੰਗ ਹਾਣੀਆ ਕੀਤਾ ਇਸ਼ਕ ਤੇਰੇ ਨੇ ਕੀ ਵੇ.
ਕਾਪੀਰਾਈਟ ੨੦੦੯ ਪੁਰਾਣਾ ਪੰਜਾਬ. ਸਾਰੇ ਹੱਕ ਰਾਖਮੇ ਹਨ.