2/21/2010

ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ

ਦਿਲ ਰਾਜੀ ਹੋਵੇ ਤਾ ਦੱਸ ਦੇਵੀਮਜਬੂਰ ਤੈਨੂੰ ਅਸੀਂ ਕਰਦੇ ਨਹੀਂ,ਦੁਨੀਆ ਤੇ ਯਾਰ ਹੋਰ ਬੜੇ,ਪਰ ਅਸੀਂ ਕਿਸੇ ਤੇ ਮਰਦੇ ਨਹੀਂ,ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ,ਤੈਨੂੰ ਅਗਲੇ ਜਨਮ 'ਚ ਤੰਗ ਅਸੀ ਕਰਦੇ ਨਹੀਂ