2/22/2010

ਇਸ਼ਕ ਹੋ ਜਾਂਦਾ ਹੈ ਕਦੇ ਕੀਤਾ ਨਹੀਂ ਜਾਂਦਾ

ਇਸ਼ਕ ਕੋਈ ਚੀਜ਼ ਨਹੀਂ ਦਿਲ ਪਰਚਾਉਣ ਦੀ
ਇਸ਼ਕ ਕਲਾ ਹੈ ਦਿਲ ਲਗਾਉਣ ਦੀ
ਇਸ਼ਕ ਦਾ ਸੌਦਾ ਕਦੇ ਕੀਤਾ ਨਹੀਂ ਜਾਂਦਾ
ਇਹ ਉਹ ਜਾਮ ਹੈ ਜੋ ਪੀਤਾ ਨਹੀਂ ਜਾਂਦਾ
ਕੀ ਸਮਝਾਵਾਂ ਮੈਂ ਉਸ ਨੂੰ
ਇਸ਼ਕ ਹੋ ਜਾਂਦਾ ਹੈ ਕਦੇ ਕੀਤਾ ਨਹੀਂ ਜਾਂਦਾ