2/21/2010
ਮੈਨੂੰ ਖਿਡ਼ਣ ਦੀ ਜਾਚ ਸਿਖਾ ਗਿਆ
ਕੌਣ ਆਇਆ ਸੀ ਚਮਨ ਮੇਰੇ ਵਿੱਚਚਾਨਣ ਦੀ ਪਿਉਂਦ ਲਗਾ ਗਿਆਵਣਜਾਰਾ ਸੀ ਜਾਂ ਭਗਤ ਰੱਬ ਦਾਬਹਾਰਾਂ ਦੀਆਂ ਵੰਙਾਂ ਚਡ਼੍ਹਾ ਗਿਆਪਤਝਡ਼ ਦੀ ਖਡ਼-ਖਡ਼ ਦੇ ਵਿੱਚੋਂਉਹ ਜੀਵਨ ਦਾ ਰਾਗ ਸੁਣਾ ਗਿਆਸਿਰ ਰੱਖੇ ਪੀਡ਼ਾਂ ਦੇ ਟੋਕਰੇ ਨੂੰਉਹ ਸੁਫ਼ਨੇ ਦਾ ਇੰਨੂੰ ਟਿਕਾ ਗਿਆਕਿੱਲੀ ਟੰਗ ਬੇਡ਼ੀਆਂ ਮੇਰੇ ਜਿਸਮੋ ਲੁਹਾਗਲ ਆਜ਼ਾਦੀ ਦੀਆਂ ਬਾਹਵਾਂ ਪਾ ਗਿਆਮਿਕਨਾਤੀਸੀ ਖਿੱਚ ਚ ਕੰਬਦੀ ਨੂੰਉਹ ਚੁੰਮ ਮੈਨੂੰ ਇਤਰ ਬਣਾ ਗਿਆਰੂਹ ਮੇਰੀ ਵਿੱਚ ਰਲ ਫੁੱਲ ਹੋਇਆਮੈਨੂੰ ਖਿਡ਼ਣ ਦੀ ਜਾਚ ਸਿਖਾ ਗਿਆਮੈਨੂੰ ਖਿਡ਼ਣ ਦੀ ਜਾਚ ਸਿਖਾ ਗਿਆ