2/26/2010

ਤੇਰਾ ਮੇਰਾ ਕੀ ਰਿਸ਼ਤਾ...

ਅੱਜ ਗੱਲ ਦਿਲ ਦੀ ਕਹਿ ਕੇ ਤੈਨੂੰ

ਤੇਰੇ ਦਿਲ ਵਿੱਚ ਰਹਿਣ ਨੂੰ ਜੀਅ ਕਰਦਾ...

ਸਾਰੀਆਂ ਖੁਸ਼ੀਆਂ ਦੇਕੇ ਤੈਨੂੰ

ਤੇਰੇ ਦਰਦ ਸਹਿਣ ਨੂੰ ਜੀਅ ਕਰਦਾ...

ਰੱਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ

ਤੈਨੂੰ ਆਪਣਾ ਕਹਿਣ ਨੂੰ ਜੀਅ ਕਰਦਾ...