2/26/2010

ਤਾਰੇ

ਇਸ਼ਕ ਦਾ ਜਿਸਨੂੰ ਖਵਾਬ ਆ ਜਾਂਦਾ ਹੇ,
ਵਕਤ ਸਮਝੋ ਖਰਾਬ ਆ ਜਾਂਦਾ ਹੇ,
ਮਹਿਬੂਬ ਆਵੇ ਯਾ ਨਾ ਆਵੇ,
ਪਰ ਤਾਰੇ ਗਿਨਣ ਦਾ ਹਿਸਾਬ ਆ ਜਾਂਦਾ ਹੈ |||