2/26/2010

ਦਿਲ ਦੀ ਗੱਲ

ਤੇਰੇ ਦਿਲ ਦੀਆਂ ਸਜਣਾ ਤੂੰ ਜਾਣੇ;
ਸਾਡੇ ਦਿਲ ਵਿੱਚ ਰੀਝ ਸਿਰਫ ਤੇਰੀ ਏ;
ਤੂੰ ਜਿੰਨਾ ਚਿਰ ਸਾਨੂੰ ਪਿਆਰ ਕਰੇਂ;
ਸਾਨੂੰ ਉਨੀ ਉਮਰ ਬਥੇਰੀ ਏ.