2/26/2010

ਫੁੱਲ ਬਹਾਰ

ਤੁਸੀ ਸੋਹਣੇ ਫੁੱਲਾਂ ਦੀ ਬਹਾਰ ਵਰਗੇ;
ਤੁਸੀ ਰੱਬ ਤੋਂ ਮੰਗੀ ਸੱਚੀ ਦਾਤਾਰ ਵਰਗੇ.
ਅਸੀ ਜਿੱਦਗੀ ਵਿੱਚ ਬਹੁਤੇ ਦੋਸਤ ਕੀ ਕਰਨੇ;
ਸਾਨੂੰ ਤੁਸੀ ਹੀ ਲੱਖ -ਹਜ਼ਾਰ ਵਰਗੇ.