2/21/2010
ਨੀ ਸਾਡਾ ਵੀ ਸੁਭਾਅ ਹੋ ਗਿਆ........
ਨਿੱਕੇ ਹੁੰਦੇ ਕਿਤੋ ਅਸੀ ਸੁਣੀ ਸੀ ਕਹਾਣੀ,ਦੋ ਸੀ ਪਰਿੰਦੇ ਬੈਠੇ ਪਿਆਰ ਵਾਲੀ ਟਾਹਣੀ,ਇੱਕ ਉਡਿਆ ਤੇ ਦੂਜਾ ਕੱਲਾ ਰਹਿ ਗਿਆ,ਤੇ ਅੱਡੋ ਅੱਡ ਰਾਹ ਹੋ ਗਿਆ,ਤੇਰੀ ਯਾਦ 'ਚ ਗੁਆਚੇ ਜਿਹੇ ਰਹਿਣ ਦਾਨੀ ਸਾਡਾ ਵੀ ਸੁਭਾਅ ਹੋ ਗਿਆ........
ਕਾਪੀਰਾਈਟ ੨੦੦੯ ਪੁਰਾਣਾ ਪੰਜਾਬ. ਸਾਰੇ ਹੱਕ ਰਾਖਮੇ ਹਨ.