2/21/2010
ਬਚਪਨ ਦੀ ਗਲੀ ਤੇ ਗਵਾਂਡ ਨਹੀ ਭੁੱਲਦੇ,
ਬਚਪਨ ਦੀ ਗਲੀ ਤੇ ਗਵਾਂਡ ਨਹੀ ਭੁੱਲਦੇ,ਖੇਡਦੇ ਸੀ ਕਲੀ-ਜੋਟਾ ਉਹ ਥਾਂ ਨਹੀ ਭੁੱਲਦੇ,ਅਸੀ ਆਪਣੀਆਂ ਖੁਸ਼ੀਆ ਤੈਂਥੋ ਵਾਰਦੇ ਰਹੇ,ਹੱਥ ਵਿੱਚ ਸੀ ਜੋਟਾ, ਕਲੀ ਕਹਿ ਕੇ ਹਾਰਦੇ ਰਹੇ..........!!!
ਕਾਪੀਰਾਈਟ ੨੦੦੯ ਪੁਰਾਣਾ ਪੰਜਾਬ. ਸਾਰੇ ਹੱਕ ਰਾਖਮੇ ਹਨ.