2/21/2010

ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂ

ਤੂਂ ਸੇਚ ਬਰਾਬਰ ਦਿਤੀ ਨਾਤੂਂ ਵਿਤਕਰਾ ਕੀਤਾ ਵਂਡੀ ਵਿਚਇਕ ਮਰ ਗਏ ਮਿਹਨਤ ਸੱਚੀ ਤੇਦੂਜਾ ਲੁਟੇ ਬੈਠਾ ਮਂਡੀ ਵਿਚਗਰੀਬ ਦੇ ਭੁਖੇ ਬਚਿਆਂ ਦਾ,ਅਹਿਸਾਸ ਕਰਾਉਣਾ ਚਾਹੁਂਦੇ ਹਾਂਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂਸੋਹਣੀ ਬਣਾਈ ਦੁਨੀਆ ਸੀਜੋ ਖਰੀਦ ਲਈ ਹੁਣ ਨੋਟਾਂ ਨੇਹੁਣ ਕੁਝ ਹੱਥਾਂ ਵਿਚ ਕੁਰਸੀ ਹੈਜੋ ਦੱਬ ਲਈ ਮੁਲ ਦੀਆਂ ਵੋਟਾਂ ਨੇਪੈਸੇ ਦੀ ਗੁਲਾਮ ਖਲਕਤ ਨੂਂ,ਅਜਾਦ ਕਰਾਉਣਾ ਚਾਹੁਂਦੇ ਹਾਂਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂਬਂਦਾ ਜਾਤ ਹੈ ਬਂਦੇ ਦੀਝਂਡਾ ਇਹ ਬਰਦਾਰ ਰਹੇਕੋਈ ਬਾ੍ਮਣ ਕੋਈ ਸ਼ੁਦਰ ਨਹੀਂਹਰ ਥਾਂ ਪੀ੍ਤ ਇਕਸਾਰ ਰਹੇਕੱਢੀਆਂ ਫਿਰਕੁ ਕਂਧਾਂ ਨੁਂ,ਜੜੋਂ ਹਟਾਉਣਾ ਚਾਹੁਂਦੇ ਹਾਂਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ