ਅੱਜ ਗਜ਼ਲ ਇਸ ਤਰਾ ਸੁਣਾ ਮੈਨੂ
ਬਣ ਜੇ ਕਣੀਆ ਤੇ ਰੁੱਖ ਬਣਾ ਮੈਨੂ
ਮੈ ਮੁਸਾਫਿਰ ਹਾ ਤੇ ਤੂੰ ਮੇਰੀ ਮੰਜਿਲ ਹੋਰ ਕੁਝ ਵੀ ਨਹੀ ਪਤਾ ਮੈਨੂੰ
ਬਣ ਜੇ ਕਣੀਆ ਤੇ ਰੁੱਖ ਬਣਾ ਮੈਨੂ
ਮੈ ਮੁਸਾਫਿਰ ਹਾ ਤੇ ਤੂੰ ਮੇਰੀ ਮੰਜਿਲ ਹੋਰ ਕੁਝ ਵੀ ਨਹੀ ਪਤਾ ਮੈਨੂੰ
ਮੈ ਤਾ ਸਰਗਮ ਹਾ ਤੇਰੀ ਵੰਝਲੀ ਦੀ
ਆਪਣੇ ਸੁਰਾ ਚ ਵਸਾ ਮੈਨੂੰ
ਆਪਣੇ ਸੁਰਾ ਚ ਵਸਾ ਮੈਨੂੰ
ਮੇਰੇ ਦਿਲ ਵਿੱਚ ਤੇਰਾ ਖਿਆਲ ਹੈ ਏ
ਏ ਜੋ ਰੌਸ਼ਨ ਬਣਾ ਰਿਹਾ ਮੈਨੂੰ
ਏ ਜੋ ਰੌਸ਼ਨ ਬਣਾ ਰਿਹਾ ਮੈਨੂੰ
ਅੱਜ ਗਜ਼ਲ ਇਸ ਤਰਾ ਸੁਣਾ ਮੈਨੂੰ
ਬਣ ਜੇ ਕਣੀਆ ਤੇ ਰੁੱਖ ਬਣਾ ਮੈਨੂੰ