2/26/2010

ਹਰ ਕਿਸੇ ਲਈ ਪਿਆਰ ਨਹੀ ਹੁੰਦਾ . .

ਹਰ ਕਿਸੇ ਲਈ ਪਿਆਰ ਨਹੀ ਹੁੰਦਾ
ਹਰ ਕੋਈ ਦਿਲਦਾਰ ਨਹੀ ਹੁੰਦਾ
ਸੋਚ ਸਮਝ ਕੇ ਲਾਈਏ ਯਾਰੀ
ਕਿੳਕੀ ਹਰ ਕੋਈ ਵਫਾਦਾਰ ਨਹੀ ਹੁੰਦਾ . .