2/21/2010

ਜਿਨਾਂ ਇਸ਼ਕ ਨਮਾਜਾਂ ਪੜੀਆਂ ਨੇ ਉਹ ਦਰ ਦਰ ਤੇ ਸੱਜਦਾ

♥ღ♥"ਜਿਨਾਂ ਇਸ਼ਕ ਨਮਾਜਾਂ ਪੜੀਆਂ ਨੇ ਉਹ ਦਰ ਦਰ ਤੇ ਸੱਜਦਾ ਨਹੀਂ ਕਰਦੇ"♥ღ♥♥ღ♥ "ਜਿਹੜੇ ਇਕ ਦੇ ਹੋ ਜਾਂਦੇ ਨੇ ਉਹ ਹਰ ਦੁਜੇ ਤੀਜੇ ਤੇ ਨਹੀਂ ਮਰਦੇ.... ♥ღ♥