2/27/2010

ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ

ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ

ਜੋ ਮੈਂ ਦੇ ਸਕਦਾ ਸੀ,

ਫ਼ਿਰ ਵੀ ਮਾੜਾ ਰਿਹਾ ਉਹਨਾਂ ਦੀਆਂ ਨਜ਼ਰਾਂ ਵਿੱਚ

ਕੀ ਕਹਿ ਸਕਦਾ ਸੀ,

ਹਰ ਇਕ ਦੁਖ ਸਹਿਆ ਉਹਨਾਂ ਜੋ ਦਿੱਤਾ

ਜਦ ਤੱਕ ਇਹ ਜਿਸ੍ਮ ਸਹਿ ਸਕਦਾ ਸੀ,

ਇੱਕ ਦਿਨ ਬਨਾਉਣਾ ਹੀ ਪਿਆ ਜੀਵਨ ਸਾਥੀ ਮੌਤ ਨੂੰ

ਇਕੱਲਾ ਆਖਿਰ ਕਦ ਤੱਕ ਰਹਿ ਸਕਦਾ ਸੀ,