2/26/2010

ਕਮਾਲ ਹੈ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀ..

ਅਸੀਂ ਚਾਹੁੰਦੇ ਰਹੇ ਉਹਨੂੰ...ਉਹਨੇ ਗਲ ਲਾਇਆ ਵੀ ਨਹੀਂ...
ਪਿਆਰ ਕਰਦੇ ਹਾਂ ਸਿਰਫ ਉਹਨੂੰ....ਉਹਨੂੰ ਕਦੇ ਸਮਝ ਆਇਆ ਵੀ ਨਹੀਂ.....
ਮਰਦੇ ਰਹੇ ਉਹਨੂੰ ਪਾਉਣ ਪਿੱਛੇ....ਉਹਨੇ ਮੁਜ਼ ਕੇ ਮੁੱਖ ਦਿਖਾਇਆ ਵੀ ਨਹੀਂ.....
ਛੱਡ ਗਏ ਜਦ ਉਹਨੂੰ ਮਰ ਜਾਣ ਤੋਂ ਬਾਦ....ਤੇ ਲਾਸ਼ ਕੋਲ ਆ ਕੇ ਕਹਿਣ ਲੱਗੇ....
ਕਮਾਲ ਹੈ ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀ..........