2/21/2010

ਨਾ ਦਿਨ ਦਾ ਪਤਾ, ਨਾ ਰਾਤ ਦਾ ਜਵਾਬ ਦੇਂਵੀ ਸੱਜਣਾ

ਨਾ ਦਿਨ ਦਾ ਪਤਾ, ਨਾ ਰਾਤ ਦਾ...ਜਵਾਬ ਦੇਂਵੀ ਸੱਜਣਾ, ਮੇਰੀ ਪਾਈ ਬਾਤ ਦਾ...ਕਈ ਦਿਨ ਬੀਤ ਗਏ ਨੇ, ਸਾਨੂੰ ਵਿੱਛੜਿਆਂ ਨੂੰ...ਦੱਸ ਕਿਹੜਾ ਦਿਨ ਰੱਖਿਆ, ਤੂੰ ਸਾਡੇ ਨਾਲ ਮੁਲਾਕਾਤ ਦਾ....