2/22/2010
ਮੈਂ ਰਾਝੇਂ ਦੀ ਜੋਗਣ
ਲੋਕਾਂ ਲਈ ਮੈਂ ਝੱਲ ਵਲੱਲੀਮਾਂ ਪਿਓ ਲਈ ਮੈਂ ਸੋਗਣਵੈਦ ਹਕੀਮਾਂ ਨੱਬਜ ਟਟੋਲੀਕਹਿਣ ਬੁਧੀ ਦੀ ਰੋਗਣਅਸਲ ਵਿਚ ਮੈਂ ਇਸ਼ਕੇ ਡੰਗੀਮੈਂ ਰਾਝੇਂ ਦੀ ਜੋਗਣਅਖਾਂ ਵਿੱਚ ਕੋਈ ਨੂਰ ਇਲਾਹੀਗਲ ਵਿਚ ਲਮਕਣ ਵਾਲ ਵੇਮੈਂ ਕੀ ਕਰ ਬੈਠੀ ਹਾਲ ਵੇ......
ਕਾਪੀਰਾਈਟ ੨੦੦੯ ਪੁਰਾਣਾ ਪੰਜਾਬ. ਸਾਰੇ ਹੱਕ ਰਾਖਮੇ ਹਨ.