ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ,,,,,,
ਸਾਡੇ ਜਿੰਦਗੀ ਦੇ ਹਾਸੇ ਖੋਹ ਕੇ,,,,,,,,
,ਹੁਣ ਫਿਰਨੀ ਏ ਤੂੰ ਅਬਾਦ ਅੱੜੀਏ,,,,,,,
ਭਾਵੇ ਦਿਲ ਗਮਾਂ ਦਾ ਕੈਦੀ ਬਣਿਆ,,,,,,,
ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੱੜੀਏ,,,,,,,
ਅੱਜ ਦੇਖ ਕੇ ਮੈਨੂੰ ਪਾਸਾ ਵੱਟਨੀ ਏ,,,,,,
ਇਕ ਦਿਨ ਸਾਨੂੰ ਮਿਲਣ ਲਈ ਮੰਗੇ ਗੀ ਫਰਿਆਦ ਅੱੜੀਏ....