2/21/2010

ਦੀਵਾ ਬਣ ਜਾਵਾਂਗੇ ਜੇ ਕੋਈ ਵਾਯਦਾ ਕਰੇ ਜਗਾਓਣ ਦਾ

ਦੀਵਾ ਬਣ ਜਾਵਾਂਗੇ ਜੇ ਕੋਈ ਵਾਯਦਾ ਕਰੇ ਜਗਾਓਣ ਦਾ,ਖੇਡਾਂਗੇ ਹਰ ਬਾਜ਼ੀ ਜੇ ਕੋਈ ਵਾਯਦਾ ਕਰੇ ਜਿਤਾਓਣ ਦਾ,ਸਾਰੀ ਉਮਰ ਉਡੀਕਾਂਗੇ ਜੇ ਕੋਈ ਵਾਯਦਾ ਆਉਣ ਦਾ...