2/21/2010

ਉਹਨੂੰ ਯਕੀਨ ਦਵਾਵਨ ਚ ਬੜੀ ਦੇਰ ਲੱਗੀ

ਇਸ ਦੁਨੀਆ ਦੀ ਭੀੜ ਚ ਤਨਹਾਅਸੀ ਕਾਇਨਾਤ ਦੇ ਰੰਗਾ ਨੂੰ ਸੰਜੋਇਆ ਸਜਨਾਤੇਰੀ ਤਸਵੀਰ ਬਣਾਵਨ ਚ ਬੜੀ ਦੇਰ ਲੱਗੀਕਈ ਮੁੱਦਤਾਂ ਤੋਂ ਚਾਹਿਆ ਹੈ ਤੈਨੂੰ ਮਾਹੀਆਸਾਨੂੰ ਤਕਦੀਰ ਬਣਾਵਨ ਚ ਬੜੀ ਦੇਰ ਲੱਗੀਅੱਜ ਤਾਂ ਧੁੱਪ ਹੀ ਨਹੀਂ ਨਿਕਲੀ ਤੇਰੇ ਰੰਗ ਵਰਗੀਅੱਜ ਫਰ ਵਾਲ ਸੁਕਾਵਨ ਚ ਬੜੀ ਦੇਰ ਲੱਗੀਅਸੀ ਅਜਲਾਂ ਤੋਂ ਕਰਦੇ ਹਾਂ ਮੁਹੱਬਤ ਉਸਨੂੰਉਹਨੂੰ ਯਕੀਨ ਦਵਾਵਨ ਚ ਬੜੀ ਦੇਰ ਲੱਗੀ