2/26/2010

ਮੇਰਾ ਰਸਤਾ ਨਾ ਵੇਖਿਆ ਕਰ

ਤੂੰ ਹੁਣ ਮੇਰਾ ਰਸਤਾ ਨਾ ਵੇਖਿਆ ਕਰ
ਬਨੇਰੇ ਤੇ ਬੈਠੇ ਕਾਵਾਂ ਨੂੰ ਚੂਰੀ ਪਾਉਣਾ ਵੀ -ਫ਼ਜੁਲ ਹੈ,
ਸਾਡੀਆਂ ਇੱਛਾਵਾਂ ਦੇ ਕੁਤਰ ਦਿੱਤੇ ਗਏ ਨੇ ਪਰ੍ਹ,
ਪਿਆਰ ਦੇ ਵਹਿਣ ਵਿਚ ਵਹਿਣਾ ਹੁਣ ਮੁਨਾਸਬ ਨਹੀ,
ਸਾਨੂੰ ਸਾਡੇ ਤੇਰਨ ਲਈ ਦੇ ਦਿੱਤਾਂ ਗਿਆ ਹੈ ਇੱਕ ਛੱਪੜ

ਜਵਾਨੀ ਦੇਦਿਨ
ਇੱਕ-ਇੱਕਕਰ ਕੇ ਅਸੀ ਰੱਖੀ ਜਾ ਰਹੇਹਾ ਗਿਰਵੀ,
ਜੋਕ ਦੀ ਵੀ ਸਾਥੋਂ ਛੁਡਾ ਨਹੀ ਹੋਣੇ,

ਬਹੁਤ ਫਰਕ ਹੈ ਮੇਰੀ ਦੋਸਤ
ਸੁਪਨੇ ਦੇਖਣ ਤੇ ਜਿੰਦਗੀਂ ਜਿਉਣਵਿਚ,

ਪਰਦੇਸ ਵਿਚੋਂ ਪੈਡਾ ਘਟਾਉ ਕਰਕੇ = ਮਿਲਣ
ਨਹੀ ਆਉਦਾ,