2/22/2010
ਜਦੋਂ ਮੇਰੀ ਅਰਥੀ ਉਠਾ ਕੇ ਚਲਨਗੇ
ਜਦੋਂ ਮੇਰੀ ਅਰਥੀ ਉਠਾ ਕੇ ਚਲਨਗੇਮੇਰੇ ਯਾਰ ਸਭ ਹੁਮ ਹੁਮਾ ਕੇ ਚਲਨਗੇਚਲਨਗੇ ਮੇਰੇ ਨਾਲ ਦੁਸ਼ਮਨ ਵੀ ਮੇਰੇਇਹ ਵਖਰੀ ਏ ਗਲ ਮੁਸਕੁਰਾ ਕੇ ਚਲਨਗੇਰਹੀਆਂ ਤਨ ਤੇ ਲੀਰਾਂ ਮੇਰੇ ਜ਼ਿਂਦਗੀ ਭਰਮਰਨ ਬਾਦ ਮੈਨੂੰ ਸਜਾ ਕੇ ਚਲਨਗੇਜਿਨਾਂ ਦੇ ਮੈਂ ਪੈਰਾਂ ਚ ਰੁਲਦਾ ਰਿਹਾ ਹਾਂਉਹ ਹੱਥਾਂ ਤੇ ਮੈਨੂੰ ਉਠਾ ਕੇ ਚਲਨਗੇਮੇਰੇ ਯਾਰ ਮੋਡਾ ਵਟਾਵਣ ਬਹਾਨੇਤੇਰੇ ਦਰ ਤੇ ਸਜਦਾ ਸਜਾ ਕੇ ਚਲਨਗੇਬਿਠਾਇਆ ਜਿਨਾਂ ਨੂੰ ਮੈਂ ਪਲਕਾਂ ਦੀ ਛਾਂਵੇਉਹ ਬਲਦੀ ਹੋਈ ਅੱਗ ਤੇ ਬਿਠਾ ਕੇ ਚਲਨਗੇ