2/27/2010

ਸੁਣ ਨੀ ਬੇਵਫਾਈ ਤੂ ਵਫਾ ਮਾਣੇ

ਸੁਣ ਨੀ ਬੇਵਫਾਈ ਤੂ ਵਫਾ ਮਾਣੇ,
ਕਿਸੇ ਦੀ ਖੁਸ਼ੀ ਤੇ ਮੇਰੀ ਸਜਾ ਮਾਣੇ,
ਮਾਪਿਆ ਦੀ ਜੀਤ ਮੇਰੀ ਹਾਰ ਮਾਣੇ,
ਆਪਣਾ ਹੁਕਮ ਤੇ ਮੇਰਾ ਸਬਰ ਮਾਣੇ,
ਬਾਹਰ ਦੀ ਰੁਤੇ ਸ਼ੋਹਰ ਦਾ ਨੀਘ ਮਾਣੇ,
ਪਤਝੜ ਦੀ ਹਵਾਏ ਮੇਰੀ ਪਹਿਲੀ ਛੋਹ ਮਾਣੇ,
ਆਪਣੇ ਕੱਦ ਤੇ ਹੁਸਨ ਜਿਨੀ ਪੁਤਰਾ ਦੀ ਦਾਤ ਮਾਣੇ,
ਬਿਰਹੋ ਦੀ ਸੱਜਾ ਤੇ ਤੂ ਵਫਾ ਮਾਣੇ,