2/22/2010

ਪਿਆਰ ਤਾਂ ਉਹ ਹੈ . .

ਪਿਆਰ ਕੋਈ ਖੇਡ ਨਹੀਂ ਜਿਸ 'ਚ ਜਿੱਤ ਜਾਂ ਹਾਰ ਹੋਵੇ
ਪਿਆਰ ਕੋਈ ਚੀਜ਼ ਨਹੀਂ ਜੋ ਹਰ ਵੇਲੇ ਤਿਆਰ ਹੋਵੇ
ਪਿਆਰ ਤਾਂ ਉਹ ਹੈ ਜਦੋ ਪਤਾ ਹੈ ਉਸਨੇ ਨਹੀਂ
ਮਿਲਨਾ ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੇਵੇ . . .