2/22/2010

ਇਸ਼ਕ ਨਿਮਾਣਾ ਰੁੜ-ਪੁੜ ਜਾਣਾ..

ਇਸ਼ਕ ਨਿਮਾਣਾ ਰੁੜ-ਪੁੜ ਜਾਣਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਰਹਿਮ ਕਰੇ ਤਾਂ ਤਾਰ ਦਿੰਦਾ
ਨਹੀਂ ਤੇ ਦਰ ਦਰ ਭੀਖ ਮੰਗਾਵੇ