2/21/2010

ਕਿਨਾਂ ਕਰਦੇ ਆਂ ਪਿਆਰ ਤੂੰ ਤਾ ਸਾਹਾ ਤੋ ਵਿ ਨੇੜੇ

ਕਿਨਾਂ ਕਰਦੇ ਆਂ ਪਿਆਰ ਜੇ ਤੂੰ ਪੁਛਦਾਂ ਏਂ ਯਾਰਾਤੂੰ ਤਾ ਸਾਹਾ ਤੋ ਵਿ ਨੇੜੇ ਤੁ ਤੇ ਜਾਨ ਤੋ ਵਿ ਪਿਆਰਾ,ਰਹਿਏ ਹਰ ਵੇਲੇ ਤੇਰੇਆਂ ਖਿਆਲਾਂ ਵਿਚ ਖੋਏਤੇਨੂੰ ਪਾ ਕੇ ਸਾਨੂੰ ਲਗੇ ਅਸੀ ਭਾਗਾਂ ਵਾਲੇ ਹੋਏਸਾਡਾ ਤੇਰੇ ਨਾਲ ਜਹਾਨ ਤੂੰ ਹੀ ਜੀਣ ਦਾ ਸਹਾਰਾਤੂੰ ਤਾ ਸਾਹਾ ਤੋ ਵਿ ਨੇੜੇ ਤੁ ਤੇ ਜਾਨ ਤੋ ਵਿ ਪਿਆਰਾ,ਤੇਨੁ ਦਿਲ ਦੇ ਮਹਲ ਵਿਚ ਰਖਿਆ ਲੁਕੋ ਕੇਸਾਡੇ ਨੇਣਾ ਵਲ ਦੇਖੀ ਕਿਤੇ ਸਾਮਣੇ ਖਲੋਕੇਤੇਨੁ ਆਪੇ ਸਾਡੇ ਬਾਰੇ ਪਤਾ ਲਗ ਜੂ ਗਾ ਸਾਰਾਤੂੰ ਤਾ ਸਾਹਾ ਤੋ ਵਿ ਨੇੜੇ ਤੁ ਤੇ ਜਾਨ ਤੋ ਵਿ ਪਿਆਰਾ,ਹਰ ਪਾਸੇ ਸਾਨੁ ਤੇਰੇ ਨਾਲ ਬਹਾਰ ਜਹੀ ਲਗੇਤੂੰ ਨਾ ਦਿਸੇ ਤਾਂ ਏ ਦੁਨਿਆ ਬੇਕਾਰ ਜਹੀ ਲਗੇਤੇਨੁ ਦੇਖੇ ਬਗੇਰ ਨਾ ਹੁਦਾ ਨੀ ਗੁਜਾਰਾਤੂੰ ਤਾ ਸਾਹਾ ਤੋ ਵਿ ਨੇੜੇ ਤੁ ਤੇ ਜਾਨ ਤੋ ਵਿ ਪਿਆਰਾ