ਫੇਰ ਓਨਾ ਨੇ ਬਹਾਰਾ ਤੋ ਕੀ ਲੈਣਾ
ਜਿਨਾ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ
ਓਨਾ ਨੇ ਕੋਓਲ ਕਰਾਰਾ ਤੋ ਕੀ ਲੈਣਾ
ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿਨਾ ਚ
ਫੇਰ ਓਨਾ ਨੇ ਪਿਆਰਾ ਤੋ ਕੀ ਲੈਣਾ
ਜਿਨਾ ਨੂੰ ਅਸੀ ਸੀ ਚਾਹਿਆ
ਓਨਾ ਨੇ ਕੀਤੀ ਖਿੜਕੀ ਬੰਦ
ਅਸੀ ਹੋਰਨਾ ਦੇ ਖੁਲੇ ਦਰਾਂ ਤੋ ਕੀ ਲੈਣਾ
ਕਾਪੀਰਾਈਟ ੨੦੦੯ ਪੁਰਾਣਾ ਪੰਜਾਬ. ਸਾਰੇ ਹੱਕ ਰਾਖਮੇ ਹਨ.