ਸਾਡੇ ਰਾਹ ਵੀ ਜਿਨਾਂ ਨੂੰ ਉਡੀਕਦੇ ਨੇ ,
ਦਿਲ ਉਤੋਂ ਨਿਸ਼ਾਨ ਨਾ ਮਿੱਟਦੇ ਹੁਣ ,
ਨਿਸ਼ਾਨ ਪਥਰ ਉਤੇ ਜਿਵੇਂ ਲੀਕ ਦੇ ਨੇ ,
ਦਿਲ ਜਾਣਦਾ ਯਾ ਫਿਰ ਰੱਬ ਜਾਣੇ,
ਦਿਨ ਉਸਦੇ ਬਿਨ ਕਿੰਝ ਬੀਤਦੇ ਨੇ,
ਸਚੇ ਪਿਆਰ ਨੂੰ ਤਾਂ ਰੱਬ ਵੀ ਮੇਲ ਦਿੰਦਾ ,
ਸਾਨੂੰ ਫਿਕਰ ਬਸ ਉਹਦੀ ਸੱਚੀ ਪਰੀਤ ਦੇ ਨ
ਕਾਪੀਰਾਈਟ ੨੦੦੯ ਪੁਰਾਣਾ ਪੰਜਾਬ. ਸਾਰੇ ਹੱਕ ਰਾਖਮੇ ਹਨ.