2/21/2010
ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ
ਮੇਰਾ ਇਹ ਇਸ਼ਕ ਸੱਚਾ ਜੇ ਕਿਧਰੇ ਨਾਕਾਮ ਹੋ ਜਾਏ,ਤਾਂ ਪਿਛਲੇ ਆਸ਼ਿਕਾਂ ਵਾਂਗੂੰ,ਮੇਰਾ ਭੀ ਨਾਮ ਹੋ ਜਾਏ,ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ,ਕਿ ਇਸ਼ਕ ਦੇ ਨਾਲ ਛੋਹ ਕੇ, ਹੁਸਨ ਵੀ ਬਦਨਾਮ ਨਾਂ ਹੋ ਜਾਏ.........,
ਕਾਪੀਰਾਈਟ ੨੦੦੯ ਪੁਰਾਣਾ ਪੰਜਾਬ. ਸਾਰੇ ਹੱਕ ਰਾਖਮੇ ਹਨ.